ਡੇਰਾ ਮੁਖੀ ਦੇ ਕਾਫਿਲੇ ‘ਚ ਚੱਲ ਰਹੀ ਫਾਇਰ ਬਿਗ੍ਰੇਡ ਦੀ ਗੱਡੀ ‘ਚ ਸੀ ਜਲਨਸ਼ੀਲ ਪਦਾਰਥ

25 ਅਗਸਤ ਨੂੰ ਪੇਸ਼ੀ ਤੇ ਆਉਣ ਸਮੇਂ ਡੇਰਾ ਮੁਖੀ ਦੇ ਕਾਫਿਲੇ  'ਚ ਚਲ ਰਹੀ ਫਾਇਰ ਬ੍ਰਿਗੇਡ ਦੀ ਗੱਡੀ 'ਚ 1200 ਲੀਟਰ ਜਲਨਸ਼ੀਲ ਪਦਾਰਥ ਮਿਲਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਚਕੂਲਾ ਨੂੰ ਸਾੜਨ ਦੀ ਪੂਰੀ ਤਿਆਰੀ ਸੀ, ਪਰ ਪੁਲਸ ਨੇ ਜਲਨਸ਼ੀਲ ਪਦਾਰਥ ਨੂੰ ਕਬਜ਼ੇ 'ਚ ਲੈ ਕੇ ਵੱਡਾ ਹਾਦਸਾ ਹੋਣ ਤੋਂ ਰੋਕ ਲਿਆ ਹੈ। ਪੁਲਸ ਵੱਲੋਂ ਚਲਾਏ ਗਏ ਮੁਹਿੰਮ 'ਚ ਵੱਖ-ਵੱਖ ਜ਼ਿਲਿਆਂ ਤੋਂ ਇਸ ਤਰ੍ਹਾਂ ਦੀ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ।

 

Post your comment

Sign in or sign up to post comments.

Comments

Be the first to comment

Related Articles