ਡੇਰਾ ਸਿਰਸਾ ਹੈਡਕੁਆਟਰ ਦੀ ਬਿਜਲੀ ਬੰਦ

 

 

 

 

 

 

ਡੇਰਾ ਕਾਰਕੁੰਨਾਂ ਦਾ ਅੱਜ ਫਿਰ ਨਿਊਜ਼ ਚੈਨਲ ਦੀ ਟੀਮ ਤੇ ਹਮਲਾ

ਸਿਰਸਾ ਡੇਰਾ ਹੈਡਕੁਆਟਰ ਅਤੇ ਆਸਪਾਸ ਦੀਆਂ ਕਾਲੋਨੀਆਂ ਦਾ ਪ੍ਰਸ਼ਾਸਨ ਵੱਲੋਂ ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਡੇਰੇ ਵਿਚ ਬੈਠੇ ਲੋਕ ਬਾਹਰ ਆ ਜਾਣ।
ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲਾਗੂ ਕਰਫਿਊ ਵਿੱਚ ਦਿੱਤੀ 5 ਘੰਟਿਆਂ ਦੀ ਢਿੱਲ ਦਾ ਫਾਇਦਾ ਚੁੱਕਦਿਆਂ ਡੇਰਾ ਸਮਰਥਕ ਸਿਰਸਾ ਵਿੱਚ ਸਥਿਤ ਡੇਰੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਇੱਥੇ ਕਵਰੇਜ ਕਰਨ ਆਈ ਪੱਤਰਕਾਰਾਂ ਦੀ ਟੀਮ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਕੈਮਰਾਮੈਨ ਜ਼ਖ਼ਮੀ ਹੋ ਗਿਆ ਤੇ ਉਸ ਦਾ ਕੈਮਰਾ ਵੀ ਤੋੜ ਦਿੱਤਾ ਗਿਆ।

Post your comment

Sign in or sign up to post comments.

Comments

Be the first to comment

Related Articles