Welcome
Login / Register

ਭਾਜਪਾ ਭਜਾਓ,ਦੇਸ਼ ਬਚਾਓ" ਲਾਲੂ ਦੀ ਮਹਾਂਰੈਲੀ

 

 

 

 

 

 

 

ਆਰ.ਜੇ.ਡੀ. ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਵੱਲੋਂ ਪਟਨਾ ਦੀ ਗਾਂਧੀ ਮੈਦਾਨ ਵਿੱਚ “ਭਾਜਪਾ ਭਜਾਓ,ਦੇਸ਼ ਬਚਾਓ” ਰੈਲੀ ਕੀਤੀ ਜਾ ਰਹੀ ਹੈ।ਰੈਲੀ 'ਚ ਜੇ.ਡੀ.ਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਤੇ ਅਲੀ ਅਨਵਰ ਵੀ ਪਹੁੰਚੇ ਹਨ, ਇਸ ਰੈਲੀ 'ਚ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਮੌਜੂਦ ਹਨ।

Post your comment

Comments

Be the first to comment

Related Articles

RSS