Welcome
Login / Register

Punjabi


  • ਡੇਰਾ ਸਿਰਸਾ ਹੈਡਕੁਆਟਰ ਦੀ ਬਿਜਲੀ ਬੰਦ

     

     

     

     

     

     

    ਡੇਰਾ ਕਾਰਕੁੰਨਾਂ ਦਾ ਅੱਜ ਫਿਰ ਨਿਊਜ਼ ਚੈਨਲ ਦੀ ਟੀਮ ਤੇ ਹਮਲਾ

    ਸਿਰਸਾ ਡੇਰਾ ਹੈਡਕੁਆਟਰ ਅਤੇ ਆਸਪਾਸ ਦੀਆਂ ਕਾਲੋਨੀਆਂ ਦਾ ਪ੍ਰਸ਼ਾਸਨ ਵੱਲੋਂ ਬਿਜਲੀ ਅਤੇ ਪਾਣੀ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਡੇਰੇ ਵਿਚ ਬੈਠੇ ਲੋਕ ਬਾਹਰ ਆ ਜਾਣ।
    ਅੱਜ ਸਵੇਰੇ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਲਾਗੂ ਕਰਫਿਊ ਵਿੱਚ ਦਿੱਤੀ 5 ਘੰਟਿਆਂ ਦੀ ਢਿੱਲ ਦਾ ਫਾਇਦਾ ਚੁੱਕਦਿਆਂ ਡੇਰਾ ਸਮਰਥਕ ਸਿਰਸਾ ਵਿੱਚ ਸਥਿਤ ਡੇਰੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਇੱਥੇ ਕਵਰੇਜ ਕਰਨ ਆਈ ਪੱਤਰਕਾਰਾਂ ਦੀ ਟੀਮ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਕੈਮਰਾਮੈਨ ਜ਼ਖ਼ਮੀ ਹੋ ਗਿਆ ਤੇ ਉਸ ਦਾ ਕੈਮਰਾ ਵੀ ਤੋੜ ਦਿੱਤਾ ਗਿਆ।

    Read more »
  • ਡੇਰਾ ਮੁਖੀ ਦੇ ਕਾਫਿਲੇ ‘ਚ ਚੱਲ ਰਹੀ ਫਾਇਰ ਬਿਗ੍ਰੇਡ ਦੀ ਗੱਡੀ ‘ਚ ਸੀ ਜਲਨਸ਼ੀਲ ਪਦਾਰਥ

    25 ਅਗਸਤ ਨੂੰ ਪੇਸ਼ੀ ਤੇ ਆਉਣ ਸਮੇਂ ਡੇਰਾ ਮੁਖੀ ਦੇ ਕਾਫਿਲੇ  'ਚ ਚਲ ਰਹੀ ਫਾਇਰ ਬ੍ਰਿਗੇਡ ਦੀ ਗੱਡੀ 'ਚ 1200 ਲੀਟਰ ਜਲਨਸ਼ੀਲ ਪਦਾਰਥ ਮਿਲਿਆ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਚਕੂਲਾ ਨੂੰ ਸਾੜਨ ਦੀ ਪੂਰੀ ਤਿਆਰੀ ਸੀ, ਪਰ ਪੁਲਸ ਨੇ ਜਲਨਸ਼ੀਲ ਪਦਾਰਥ ਨੂੰ ਕਬਜ਼ੇ 'ਚ ਲੈ ਕੇ ਵੱਡਾ ਹਾਦਸਾ ਹੋਣ ਤੋਂ ਰੋਕ ਲਿਆ ਹੈ। ਪੁਲਸ ਵੱਲੋਂ ਚਲਾਏ ਗਏ ਮੁਹਿੰਮ 'ਚ ਵੱਖ-ਵੱਖ ਜ਼ਿਲਿਆਂ ਤੋਂ ਇਸ ਤਰ੍ਹਾਂ ਦੀ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ।

     

    Read more »
  • ਭਾਜਪਾ ਭਜਾਓ,ਦੇਸ਼ ਬਚਾਓ" ਲਾਲੂ ਦੀ ਮਹਾਂਰੈਲੀ

     

     

     

     

     

     

     

    ਆਰ.ਜੇ.ਡੀ. ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਵੱਲੋਂ ਪਟਨਾ ਦੀ ਗਾਂਧੀ ਮੈਦਾਨ ਵਿੱਚ “ਭਾਜਪਾ ਭਜਾਓ,ਦੇਸ਼ ਬਚਾਓ” ਰੈਲੀ ਕੀਤੀ ਜਾ ਰਹੀ ਹੈ।ਰੈਲੀ 'ਚ ਜੇ.ਡੀ.ਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਤੇ ਅਲੀ ਅਨਵਰ ਵੀ ਪਹੁੰਚੇ ਹਨ, ਇਸ ਰੈਲੀ 'ਚ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਮੌਜੂਦ ਹਨ।

    Read more »
RSS